¡Sorpréndeme!

ਧਰਨੇ 'ਤੇ ਬੈਠੇ ਪਹਿਲਵਾਨਾਂ ਦੇ ਹੱਕ 'ਚ ਆਏ ਸਤਿਆਪਾਲ ਮਲਿਕ |Satyapal Malik In Jantar Mantar |OneIndia Punjabi

2023-04-27 1 Dailymotion

ਪਹਿਲਵਾਨਾਂ ਵਲੋਂ ਲਗਾਏ ਜੰਤਰ-ਮੰਤਰ ਧਰਨੇ 'ਤੇ ਪੁੱਜੇ ਸਤਿਆਪਾਲ ਮਲਿਕ | ਖਿਡਾਰਨਾਂ ਨੂੰ ਜਲਦ ਇਨਸਾਫ਼ ਦੇਣ ਦੀ ਮੰਗ ਕੀਤੀ ਹੈ | ਸਤਿਆਪਾਲ ਮਲਿਕ ਨੇ ਕਿਹਾ ਕਿ ਧੀਆਂ ਜਦੋਂ ਇਲਜ਼ਾਮ ਲਗਾਉਂਦੀਆਂ ਨੇ ਤਾਂ ਉਹਨਾਂ ਕੋਲੋਂ ਸਬੂਤ ਨਹੀਂ ਮੰਗੇ ਜਾਂਦੇ ਸਗੋਂ ਬਿਨਾਂ ਕਿਸੇ ਸਵਾਲ ਤੋਂ ਮਾਮਲਾ ਦਰਜ ਕੀਤਾ ਜਾਂਦਾ ਹੈ |
.
Satyapal Malik came in favor of the wrestlers on strike.
.
.
.
#WrestlersProtest #Punjab #satyapalmalik
~PR.182~